Read More
– ਡੇਵਿਡ ਬੋਕਲਮੈਨ
ਮੈਨੂੰ ਟਰੱਕਾਂ ਦੀ ਸੇਲਜ਼ ਦੇ ਬਿਜ਼ਨਸ ‘ਚ ਕੰਮ ਕਰਦੇ ਨੂੰ 40 ਸਾਲ ਦਾ ਸਮਾਂ ਹੋ ਗਿਆ ਹੈ। ਮੈਂ ਇਸ ਇੰਡਸਟਰੀ ‘ਚ ਤਰੱਕੀ ਦੀਆਂ ਬਹੁਤ ਤਬਦੀਲੀਆਂ ਵੇਖੀਆਂ ਹਨ। ਮੈਨੂੰ ਉਸ ਸਮੇਂ ਦਾ ਵੀ ਪਤਾ ਹੈ ਜਦੋਂ ਕਿ ਟਰੱਕ ਇੱਕ ਗੈਲਨ ਨਾਲ਼ 3 ਮੀਲ ਚੱਲਦਾ ਸੀ ਪਰ ਹੁਣ ਜੋ 10 ਮੀਲ ਦੇ ਕਰੀਬ ਪਹੁੰਚ ਗਿਆ ਹੈ।ਮੈਂ ਇਹ ਵੀ ਵੇਖਿਆ ਹੈ ਕਿ ਤੇਲ ਦੀਆਂ ਕੀਮਤਾਂ ਕਿਵੇਂ ਛੜੱਪੇ ਮਾਰਦੀਆਂ ਵਧੀਆਂ ਹਨ। ਜਿਸ ਦਾ ਟ੍ਰਾਂਸਪੋਰਟਰਾਂ ‘ਤੇ ਬਹੁਤ ਅਸਰ ਪਿਆ ਹੈ।ਟਰੱਕਾਂ ਦਾ ਭਾਰ ਹਲਕਾ ਹੋਇਆ ਹੈ, ਵਧੇਰੇ ਤੇਜ਼ੀ ਨਾਲ ਚੱਲਦੇ ਹਨ ਅਤੇ ਸੁਰੱਖਿਅਤਾ ਵੀ ਵਧੀ ਹੈ।ਪਰ ਇਹ ਹੋਏ ਹਨ ਅੱਗੇ ਨਾਲ਼ੋਂ ਹੋਰ ਮਹਿੰਗੇ। ਜੇ ਗੱਲ