ਯੂਨਾਈਟਿਡ ਸਟੇਟਸ ਸੀਨੇਟ ਵਿਚ ਬਕਾਇਆ ਨਵਾਂ ਕਾਨੂੰਨ “ਟਰੱਕਿੰਗ ਐਡਵਾਈਜ਼ਰੀ ਬੋਰਡ” ਸਥਾਪਤ ਕਰਕੇੇ ਮਹਿਲਾ ਟਰੱਕ ਡਰਾਈਵਰਾਂ ਦੀ ਗਿਣਤੀ ਵਿੱਚ ਪੰਜ ਮੈਬਰਾਂ ਦਾ ਵਾਧਾ ਕਰੇਗਾ। 2017 ਦੇ ਬਿੱਲ ਤੋਂ ਬਾਅਦ ਜਿਸ ਵਿਚ ਔਰਤਾਂ ਨੂੰ ਏਵੀਏਸ਼ਨ ਵਿਚ ਪ੍ਰਮੋਟ ਕੀਤਾ ਗਿਆ ਸੀ, ਕੰਸਾਸ ਸੀਨੇਟਰ ਜੈਰੀ ਮੋਰਨ ਦਾ ਨਵਾਂ ਪ੍ਰਸਤਾਵ ਹੈ। ਬੋਰਡ ਬਣਾਉਣ ਲਈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (FMCSA) ਨੂੰ ਹੁਕਮ ਦੇਵੇਗਾ ਅਤੇ ਇਕ ਵੱਡੀ ਟਰੱਕਿੰਗ ਕੰਪਨੀ, ਨੋਨ-ਪੋ੍ਰਫਿੱਟ ਟਰੱਕਿੰਗ ਅੋਰਗਨਾਈਜ਼ੇਸ਼ਨ, ਟਰੱਕਿੰਗ ਬਿਜ਼ਨੈਸ ਐਸੋਸੀਏਸ਼ਨ, ਇੰਡੀਪੈਨਡੈਂਟ ਆਨਰ-ਆਪ੍ਰੇਟਰ
Read More