ਯੂ.ਐਸ ਦੀਆਂ ਟਰੱਕਿੰਗ ਫਲੀਟਾਂ ਨੇ ਅਗਸਤ ਵਿੱਚ 4,000 ਤੋਂ ਵੱਧ ਨੌਕਰੀਆਂ ਘਟਾ ਦਿੱਤੀਆਂ, ਮੈਨੂਫੈਕਚਰਜ਼ ਦੁਆਰਾ ਪ੍ਰਾਪਤ ਕੀਤੇ ਨਵੇਂ ਆਰਡਰ ਇੱਕ ਦਹਾਕੇ ਵਿੱਚ ਉਨ੍ਹਾਂ ਦੇ ਹੇਠਲੇ ਪੱਧਰ ਤੇ ਆ ਗਏ, ਨਾਲ ਹੀ ਨਾਲ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਨਿਰਯਾਤ ਦੀ ਵਿਕਰੀ ਵੀ ਘੱਟ ਕੇ ਦਸ ਸਾਲਾਂ ਦੇ ਹੇਠਲੇ ਪੱਧਰ ਤੇ ਆ ਗਈ ਹੈ।
Read more