Log in


ਡਰੱਗ ਡਾਟਾਬੇਸ ਵਿੱਚ ਵਧੇਰੇ ਗਿਣਤੀ ਅਯੋਗ ਡਰਾਈਵਰਾਂ ਦੀ ਹੈ

09/16/2020 2:35 PM | Anonymous member (Administrator)

ਨਸ਼ੇ ਅਤੇ ਸ਼ਰਾਬ ਦੀ ਉਲੰਘਣਾ ਕਰਨ ਵਾਲੇ ਭਾਰੀ ਗਿਣਤੀ ਵਿੱਚ ਡਰਾਈਵਰ federal return-to-duty ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ। Federal Motor Carrier Safety Administration (FMCSA) ਦੁਆਰਾ ਇਸ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ FMCSA ਦੇ Drug & Alcohol Clearinghouse ਵਿੱਚ ਘੱਟੋ ਘੱਟ ਇਕ ਡਰੱਗ ਜਾਂ ਅਲਕੋਹਲ ਦੀ ਉਲੰਘਣਾ ਕਰਨ ਵਾਲੇ 28,445 ਡਰਾਈਵਰ ਰੇਜਿਸਟਰਡ ਹਨ। 26,443 – ਜਾਂ 93% – “ਵਰਜਿਤ ਸਥਿਤੀ” ਵਿੱਚ ਹਨ ਕਿਉਂਕਿ ਉਹਨਾਂ ਨੇ FMCSA ਦੁਆਰਾ ਲੋੜੀਂਦੇ ਸਟੈਪਸ ਪੂਰੇ ਨਹੀਂ ਕੀਤੇ ਜੋ ਉਨ੍ਹਾਂ ਨੂੰ ਟ੍ਰੱਕਇੰਗ ਤੇ ਵਾਪਿਸ ਜਾਣ ਦੀ ਆਗਿਆ ਦਿੰਦੇ ਹਨ। ਇਸ ਟਰੇਂਡ ਨਾਲ ਟਰੱਕਿੰਗ ਸਮਰੱਥਾ ਤੇ ਅਸਰ ਪੈ ਸਕਦਾ ਹੈ।

Read More

Powered by Wild Apricot Membership Software